Holi Wishes in Punjabi: होली का त्योहार देशभर में धूम धाम के साथ मनाया जाता है। रंगों के इस त्योहार पर लोग अपनों के साथ रंग और गुलाल खेलते हैं। होली के मौके पर हर तरफ होली के गीत सुनाई देते हैं और नाच गाना देखने को मिलता है। इस खास मौके पर लोग अपनों को गले लगाकर होली की बधाईयां भी देते हैं। कोई हिंदी में होली की बधाई देता है तो कोई पंजाबी में तो कोई मराठी में। ऐसे में अगर आप अपनों को पंजाबी में होली की बधाई देना चाहते हैं तो ये विशेज, कोट्स, मैसेज, शायरी भेज सकते हैं। यहां देखें होली के पंजाबी शुभकामना संदेश।
Holi Wishes shayari Quotes Messages Photos in Punjabi
ਲਗਾ ਕੇ ਥੋੜ੍ਹਾ ਥੋੜ੍ਹਾ ਜਿਹਾ ਰੰਗ।
ਵਜਾ ਕੇ ਢੋਲ ਅਤੇ ਮ੍ਰਦੰਗ,
ਖੇਡਾਂਗੇ ਅਸੀਂ ਹੋਲੀ ਅੱਜ ਤੇਰੇ ਸੰਗ।
ਲਾਲ- ਤਾਕਤ
ਹਰਾ -ਸਮ੍ਰਿਧੀ
ਨਾਰੰਗੀ - ਜੋਸ਼
ਗੁਲਾਬੀ - ਪਿਆਰ
ਨੀਲਾ - ਵਫਾਦਾਰੀ
ਸੁਨਹਿਰਾ - ਅਮੀਰੀ
ਤੁਹਾਨੂੰ ਇਹ ਰੰਗੀਨ ਹੋਲੀ ਦੀਆਂ ਸ਼ੁੱਭ ਕਾਮਨਾਵਾਂ।
ਮੱਸੇ ਰੰਘੜ ਵਰਗੇ ਨੀ ਛੱਡੇ
ਤਾਂ ਟੀਨ ਦੇ ਡੱਬਿਆਂ ਦੀ ਕੀ ਔਕਾਤ ਏ
ਉੱਡਦੇ ਤੀਰ ਬੋਚਣ ਨਾ ਜਾ
ਨਾ ਰਹੇਗੀ ਹਕੂਮਤ ਨਾ ਰਾਜਾ ..
ਦੁਖ ਦਿਲ ਵਿਚ ਲੁਕੋ ਕੇ ਹੰਜੂ ਨੈਨਾ ਵਿਚ ਪ੍ਰੋ ਕੇ,
ਤੇਰੇ ਆਂ ਦੀ ਉਦੀਕ ਆਸੀ ਲਾਈ ਬੈਠੇ ਹਾ,
ਕਰ ਤੂ ਯਾਦ ਸਾਨੁ ਭੁਲ ਜਾਨ ਵਾਲੀਆ,
ਅਸਿ ਤੇਰੇ ਪਿਚੇ ਦੁਨੀਆ ਭੁਲੈ ਬੈਠੈ ਹਾ ॥
ਮੋਸਮ ਸ਼ਬਾਬ ਦਾ, ਨਸ਼ਾ ਸ਼ਰਾਬ ਦਾ,
ਕੁਰਤਾ ਜਨਾਬ ਦਾ
ਰੰਗ ਗੁਲਾਲ ਦੀ
ਹੋਲੀ ਦੇਖਣਾ ਕੀ ਹਾਲ ਕਰਾਂਗੇ ਆਪ ਦਾ
ਹੋਲੀ ਮੁਬਾਰਕ
आज मुबारक, कल मुबारक
होली का हर पल मुबारक
रंग बिरंगी होली में
हमारा भी एक रंग मुबारक।
हैप्पी होली 2024
मथुरा की खुशबू,
गोकुल का हार,
वृन्दावन की सुगंध ,
बरसाने की फुहार,
राधा की उम्मीद,
कान्हा का प्यार,
मुबारक हो आपको होली का त्यौहार
प्यार के रंग से भरो पिचकारी
स्नेह के रंग से रंग दो दुनिया सारी
ये रंग ना जाने जात ना कोई बोली
मुबारक हो आपको होली
